ਕਰਿਆਨਾ ਦੀ ਦੁਕਾਨ 'ਤੇ ਵਿੱਕ ਰਿਹਾ ਸੀ ਚਿੱਟਾ, ਨਾਬਾਲਗ ਬੱਚੇ ਦਾ ਕੀਤਾ ਜਾ ਰਿਹਾ ਸੀ ਗ਼ਲਤ ਇਸਤੇਮਾਲ |OneIndia Punjabi

2023-12-09 0

ਬੇਸ਼ੱਕ ਬਠਿੰਡਾ ਪੁਲਿਸ ਨਸ਼ੇ ਨੂੰ ਜੜ ਤੋਂ ਖਤਮ ਕਰਨ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥਕਦੀ ਪ੍ਰੰਤੂ ਇਹਨਾਂ ਦਾਵਿਆਂ ਦੀ ਪੋਲ ਖੋਲ ਦਾ ਅੱਜ ਇੱਕ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦੇ ਲਹਿਰਾ ਮੁਹੱਬਤ ਤੋਂ, ਜਿੱਥੇ ਕਰਿਆਨੇ ਦੀ ਦੁਕਾਨ ਤੇ ਸ਼ਰੇਆਮ ਲੋਕਾਂ ਨੂੰ ਚਿੱਟਾ ਵੇਚਿਆ ਜਾ ਰਿਹਾ, ਚਿੱਟਾ ਵੇਚਣ ਦੇ ਲਈ ਦੁਕਾਨਦਾਰ ਨੇ ਇੱਕ ਨਬਾਲਕ ਬੱਚੇ ਦਾ ਇਸਤੇਮਾਲ ਕੀਤਾ। ਜਿਸ ਤੇ ਕੋਈ ਪਹਿਲੀ ਨਜ਼ਰ ਵਿੱਚ ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਲੱਗ ਸਕਦਾ ਇਹ ਬੱਚਾ ਚਿੱਟਾ ਵੇਚਦਾ ਹੈ।
.
White was being sold at the grocery store, a minor child was being abused.
.
.
.
#bathindanews #bathidapolice #druginpunjab

Videos similaires